Mat Bhoolhe Re

Mat Bhoolhe Re

Rs.250.00
Product Code: SB266
Availability: In Stock
Viewed 1242 times

Product Description

No of Pages 320. ਮਤ ਭੂਲਹਿ ਰੇ Writen By: Kuldeep Singh ਇਹ ਗੁਰਬਾਣੀ ਦੇ ਆਸ਼ੇ ਅਨੁਸਾਰ ਲਿਖੇ ਵਿਸਤ੍ਰਿਤ ਲੇਖਾਂ ਦਾ ਸੰਗ੍ਰਹਿ ਹੈ । ਪੁਸਤਕ ਦੇ ਵਿਸ਼ੇ ਮਾਨਸ ਤਨ, ਮਨ, ਧਰਮ, ਨਸ਼ੇ, ਸਿੱਖੀ ਸਰੂਪ, ਪੰਜਾਬ ਅਤੇ ਪੰਜਾਬੀ ਮਾਨਸ, ਗੁਰੂ ਗ੍ਰੰਥ ਅਤੇ ਮਾਇਆ-ਜਾਲ ਮਾਨਸ ਜਾਤਿ ਨਾਲ ਜੁੜੇ ਵਿਸ਼ੇ ਹਨ । ਹਰ ਵਿਸ਼ੇ ਦਾ ਸਾਰ ਜਿਥੇ ਮਾਨਸ ਨੂੰ ਮਾਲਿਕ ਦੇ ਹੁਕਮ ਵਿਚ ਜੀਵਨ ਸਕਾਰਥ ਕਰਨ ਲਈ ਪ੍ਰੇਰਦਾ ਹੈ, ਉਥੇ ਅਗਿਆਨਤਾ ਦੇ ਹਨੇਰੇ ਵਿਚ ਫਸੇ ਆਮ ਲੋਕਾਂ ਨੂੰ ਰਾਹ ਵੀ ਦਿਖਾਉਂਦਾ ਹੈ ।

Write a review

Please login or register to review
Track Order